top of page
Screenshot 2023-10-10 202054.png

How to win friends and influence people

Timing: 2h 10min

About the Book

ਵਧੇਰੇ ਦੋਸਤ ਬਣਾਉਣਾ ਚਾਹੁੰਦੇ ਹੋ ਅਤੇ Persuasive ਬਣਨਾ ਚਾਹੁੰਦੇ ਹੋ?

ਇਹ Classic ਕਿਤਾਬ ਤੁਹਾਨੂੰ ਰਿਸ਼ਤੇ ਬਣਾਉਣ ਅਤੇ ਲੋਕਾਂ ਨੂੰ ਜਿੱਤਣ ਲਈ Simple techniques (ਸਧਾਰਣ ਤਕਨੀਕਾਂ) ਸਿਖਾਉਂਦੀ ਹੈ।

Active listening ਕਿਵੇਂ ਕਰਨੀ ਹੈ ਅਤੇ Compliments ਦੇਣਾ  / (ਪ੍ਰਸ਼ੰਸਾ ਕਰਨੀ)  ਕਿਉਂ ਜਰੂਰੀ ਹੈ ?

ਇਸ ਬੁਕ ਦੇ  ਸੁਝਾਅ ਤੁਹਾਨੂੰ ਇੱਕ ਸਮਾਜਿਕ ਸੁਪਰਸਟਾਰ ਬਣਾ ਦੇਣਗੇ।

Comments (11)

Mandeep Maan
Mandeep Maan
Jul 22, 2025

Bahut sohne trike naal pesh kita ee kitaab nu…. 🙏🏼🙏🏼🙏🏼🙏🏼


Kashmir Lal
Kashmir Lal
Jul 11, 2025

Bhut sohni a vire


Jessie
Jessie
May 21, 2025

Amazing book, love it 😊 I start soooo many ideas from this book working hundred percent 💯


Harry
May 09, 2025

Thank you so much i joined today mai buht time to books listening karn bare socha but mil nhi c reha platform because reading da time nhi c milda truck te really think full


Gurpreet Kaur
Dec 06, 2024

Thanks 😊 I need this aape


Sandeep
Nov 27, 2024

Purchasing the membership. Really good way to listen books. Thank you guys. Came here after listening you on Radio. Is there any app for it? If no, then it’s a suggestion. 😋


Simranjit Singh
Nov 27, 2024

ਬਹੁਤ ਵਧੀਆ ਉਪਰਾਲਾ ,


Kk
Nov 09, 2024

Just finished listening. Bohot wadhia book he.. i guess it will be worthy to buy membership. keep it up. 😊


Jasmeet Singh
Jasmeet Singh
Nov 04, 2024

ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ ਜਾਣੇ. ਇਹ ਮੇਰੀ favourite ਕਿਤਾਬ ਹੈ, ਇਸ ਲਈ special ਇਹ free audio books ਵਿੱਚ add ਕੀਤੀ ਗਈ |

ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ,

ਜੇਕਰ ਤੁਹਾਨੂੰ ਇਹ ਪਸੰਦ ਆਈ ਤਾਂ ਇਸ comment ਨੂੰ like ਕਰਦੋ ,

ਤੇ ਆਪਣੇ ਵਿਚਾਰ comment ਜ਼ਰੂਰ ਕਰੋ, ⬇️

ਰੱਬ ਰਾਖਾ ✨

Amarjit singh
Nov 10, 2024
Replying to

ਤੁਸੀ ਟ੍ਰਿਕ ਵਰਤ ਲਈ ਇਥੇ. ....👌


Jasmeet Singh
Jasmeet Singh
Nov 11, 2024
Replying to

ਜੀ ਵੈਸੇ ਮੈਂ ਸੋਚ ਕੇ ਕੋਈ ਟ੍ਰਿਕ ਨਹੀਂ ਵਰਤੀ, ਪਰ its interesting ਕਿ ਇਸ ਤਰਾਂ ਦਾ ਤਰੀਕਾ ਕਿਤਾਬ ਵਿੱਚ ਦਸਿਆ ਗਿਆ ਹੈ | ਮੈਂ ਇਹ ਕਿਤਾਬ ਕਾਫੀ ਬਾਰ ਸੁਣੀ ਹੈ ,ਸੋ ਹੋ ਸਕਦਾ ਹੈ ਕਿ ਕੁੱਝ techniques ਮੇਰੇ ਸੁਭਾਅ ਦਾ ਹਿਸਾ ਬਣ ਗਈਆਂ ਹੋਣ, ਤੇ ਮੈਂ ਬਿਨਾਂ ਸੋਚੇ ਓਹਨਾ ਨੂੰ practice ਕਰ ਰਿਹਾ ਹੋਵਾਂ |

It’s actually good thing, ਇਸ ਤਰਾਂ ਦੀਆਂ ਕਿਤਾਬਾਂ ਤੁਹਾਡਾ ਸੋਚਣ ਦਾ ਤਰੀਕਾ ਬਦਲ ਦਿੰਦੀਆਂ ਹਨ, ਤੇ ਤੁਹਾਨੂੰ ਹੋਰ ਬੇਹਤਰ ਢੰਗ ਨਾਲ ਆਪਣੀ ਗੱਲ ਰੱਖਣੀ ਸਿਖਾ ਦਿੰਦੀਆਂ ਹਨ 😊✨

bottom of page